Monday, September 6, 2010

ਹਾਇਕੂ ਇੰਟਰਨੈਸ਼ਨਲ


ਪਿਆਰੇ ਦੋਸਤੋ, ਇਸ ਬਲਾਗ ਤੇ ਜਲਦੀ ਹੀ ਤੁਹਾਨੂੰ ਪੰਜਾਬੀ ਹਾਇਕੂ ਪੜ੍ਹਨ ਨੂੰ ਮਿਲਣਗੇ । ਪੰਜਾਬੀ ਦੇ ਸਮੂਹ ਹਾਇਕੂਕਾਰਾਂ ਨੂੰ ਪੁਰਜੋਰ ਅਪੀਲ ਹੈ ਕਿ ਉਹ ਆਪਣੇ ਹਾਇਕੂ ਇਸ ਬਲਾਗ ਤੇ ਪ੍ਰਕਾਸ਼ਿਤ ਕਰਵਾਉਣ ਹਿਤ ਸਤਲੁਜ ਫ਼ੌਟ ਵਿਚ ਟਾਈਪ ਕਰਕੇ ਮੇਲ ਕਰਨ ਦੀ ਖੇਚਲ ਕਰਨ।